Home » ਤਾਜ਼ਾ ਖ਼ਬਰਾਂ » ਈਰਾਨ ਦੇ 100 ਸ਼ਹਿਰਾਂ ‘ਚ ਮਹਿੰਗਾਈ ਵਿਰੋਧੀ ਪ੍ਰਦਰਸ਼ਨ, ਪੁਲਿਸ ਕਰਮੀ ਦੀ ਹੱਤਿਆ; 45 ਦੀ ਮੌਤ, ਤੇਹਰਾਨ ਏਅਰਪੋਰਟ ਸਮੇਤ ਇੰਟਰਨੈਟ-ਫੋਨ ਸੇਵਾ ਬੰਦ

ਈਰਾਨ ਦੇ 100 ਸ਼ਹਿਰਾਂ ‘ਚ ਮਹਿੰਗਾਈ ਵਿਰੋਧੀ ਪ੍ਰਦਰਸ਼ਨ, ਪੁਲਿਸ ਕਰਮੀ ਦੀ ਹੱਤਿਆ; 45 ਦੀ ਮੌਤ, ਤੇਹਰਾਨ ਏਅਰਪੋਰਟ ਸਮੇਤ ਇੰਟਰਨੈਟ-ਫੋਨ ਸੇਵਾ ਬੰਦ

Share :

ਈਰਾਨ ਵਿੱਚ ਮਹਿੰਗਾਈ ਦੇ ਵਿਰੋਧ ਵਿੱਚ ਪਿਛਲੇ 13 ਦਿਨਾਂ ਤੋਂ ਚੱਲ ਰਹੇ ਪ੍ਰਦਰਸ਼ਨ ਵੀਰਵਾਰ ਰਾਤ ਨੂੰ ਹੋਰ ਭਿਆਨਕ ਰੂਪ ਧਾਰ ਗਏ। CNN ਦੀ ਰਿਪੋਰਟ ਮੁਤਾਬਕ ਦੇਸ਼ ਭਰ ਦੇ 100 ਤੋਂ ਵੱਧ ਸ਼ਹਿਰਾਂ ਵਿੱਚ ਪ੍ਰਦਰਸ਼ਨ ਫੈਲ ਚੁੱਕੇ ਹਨ।

0 0 votes
Article Rating
Subscribe
Notify of
guest
0 Comments
Oldest
Newest Most Voted
Inline Feedbacks
View all comments
Advertisement
Cricket Score
Share Market
ਸਭ ਤੋਂ ਵੱਧ ਪੜ੍ਹੀਆਂ ਜਾਂਦੀਆਂ ਖ਼ਬਰਾਂ