Home » ਖੇਡ » ਟੀ-20 ਵਰਲਡ ਕੱਪ ‘ਚ ਭਾਰਤ ਦੀ ਧਮਾਕੇਦਾਰ ਜਿੱਤ, ਪਾਕਿਸਤਾਨ ਨੂੰ ਹਰਾਇਆ; CM ਮਾਨ ਨੇ ਦਿੱਤੀ ਮੁਬਾਰਕਬਾਦ

ਟੀ-20 ਵਰਲਡ ਕੱਪ ‘ਚ ਭਾਰਤ ਦੀ ਧਮਾਕੇਦਾਰ ਜਿੱਤ, ਪਾਕਿਸਤਾਨ ਨੂੰ ਹਰਾਇਆ; CM ਮਾਨ ਨੇ ਦਿੱਤੀ ਮੁਬਾਰਕਬਾਦ

Share :

ਟੀ-20 ਵਿਸ਼ਵ ਕੱਪ ਵਿਚ ਦੋਵੇਂ ਟੀਮਾਂ ਵਿਚਕਾਰ 9 ਵਾਰ ਮੁਕਾਬਲਾ ਹੋਇਆ ਜਿਸ ਵਿਚੋਂ 8 ਵਾਰ ਟੀਮ ਨੇ ਜਿੱਤ ਹਾਸਲ ਕੀਤੀ ਹੈ ਜਦੋਂ ਕਿ ਇਕ ਵਾਰ ਪਾਕਿਸਤਾਨ ਦੀ ਟੀਮ ਸਫਲਤਾ ਹਾਸਲ ਕਰ ਸਕੀ ਹੈ। ਬੀਤੇ ਦਿਨੀਂ ਹੋਏ ਜਿਸ ਮੈਚ ਦਾ ਫੈਨਸ ਨੂੰ ਸਭ ਤੋਂ ਵੱਧ ਇੰਤਜ਼ਾਰ ਸੀ, ਉਹ ਮੈਚ ਖਤਮ ਵੀ ਹੋਇਆ ਤਾਂ ਇਕਤਰਫਾ ਅੰਦਾਜ਼ ਵਿਚ। ਟੀ-20 ਵਿਸ਼ਵ ਕੱਪ 2026 ਦੇ ਮਹਾਮੁਕਾਬਲੇ ਵਿਚ ਟੀਮ ਇੰਡੀਆ ਨੇ ਪਾਕਿਸਤਾਨ ਨੂੰ 61 ਦੌੜਾਂ ਤੋਂ ਹਰਾ ਦਿੱਤਾ। ਸਾਰੇ ਵਿਵਾਦ, ਡਰਾਮਾ ਦੇ ਬਾਅਦ ਆਖਿਰਕਾਰ ਇਹ ਮੈਚ ਸੰਭਵ ਹੋ ਸਕਿਆ ਪਰ ਪਾਕਿਸਤਾਨ ਨੂੰ ਭਾਰਤ ਨੇ ਆਈਨਾ ਦਿਖਾ ਦਿੱਤਾ।

0 0 votes
Article Rating
Subscribe
Notify of
guest
0 Comments
Oldest
Newest Most Voted
Inline Feedbacks
View all comments
Advertisement
Cricket Score
Share Market
ਸਭ ਤੋਂ ਵੱਧ ਪੜ੍ਹੀਆਂ ਜਾਂਦੀਆਂ ਖ਼ਬਰਾਂ