ਭਾਵਨਾ ਕਾਂਤ ਨੇ ਰਚਿਆ ਇਤਿਹਾਸ, ਭਾਰਤ ਦੀ ਪਹਿਲੀ ਮਹਿਲਾ ਫਾਈਟਰ ਪਾਇਲਟ ਬਣੀ!
ਭਾਰਤੀ ਹਵਾਈ ਫੌਜ ਵਿਚ ਮਹਿਲਾਵਾਂ ਦੀ ਭੂਮਿਕਾ ਲਗਾਤਾਰ ਮਜ਼ਬੂਤ ਹੋ ਰਹੀ ਹੈ। ਸਕਵਾਰਡਨ ਲੀਡਰ ਭਾਵਨਾ ਕਾਂਤ ਨੇ ਇਕ ਹੋਰ ਵੱਡੀ ਉਪਲਬਧੀ ਹਾਸਲ ਕਰਕੇ ਇਤਿਹਾਸ ਰਚ ਦਿੱਤਾ ਹੈ। ਉਹ ਪਹਿਲੀ ਮਹਿਲਾ ਫਾਈਟਰ ਬਣ ਗਈ ਜਿਨ੍ਹਾਂ ਨੇ ਗਵਾਲੀਅਰ ਸਥਿਤ ਟੈਕਿਟਕਸ ਐਂਡ ਏਅਰ ਕਾਬੈਟ ਡਿਵੈਲਪਮੈਂਟ ਅਸਟੈਬਿਲਸ਼ਮੈਂਟ ਯਾਨੀ ਟੈਕਡੇ ਵਿਚ ਫਾਈਟਰ ਕੰਬੈਟ ਲੀਡਰ ਦਾ ਕੋਰਸ ਪੂਰਾ ਕੀਤਾ । ਇਹ…