🔥 ਕਾਮਨਵੈਲਥ ਖੇਡਾਂ ‘ਚ ਭਾਰਤ ਦਾ ਜਲਵਾ! ਲਵਪ੍ਰੀਤ ਨੇ ਜਿੱਤਿਆ Silver, ਸੀਮਾ ਦੇ ਨਾਂ Bronze 🥈🥉
ਲਵਪ੍ਰੀਤ ਸਿੰਘ ਨੇ ਕਾਮਨਵੈਲਥ ਗੇਮਸ ਵਿਚ 8ਵੇਂ ਦਿਨ ਭਾਰਤ ਨੂੰ ਸਿਲਵਰ ਮੈਡਲ ਦਿਵਾ ਦਿੱਤਾ ਹੈ। ਦੂਜੇ ਪਾਸੇ ਮਹਿਲਾਵਾਂ ਦੇ ਡਿਸਕਸ ਥ੍ਰੋਅ ਈਵੈਂਟ ਵਿਚ ਸੀਮਾ ਨੇ ਕਾਂਸੇ ਦਾ ਤਮਗਾ ਹਾਸਲ ਕੀਤਾ। ਵੀਰਵਾਰ ਦੇਰ ਰਾਤ ਲਵਪ੍ਰੀਤ ਨੇ ਪੁਰਸ਼ ਵੇਟਲਿਫਟਿੰਗ ਦੀ 110 ਕਿਲੋ ਵੇਟ ਕੈਟਾਗਰੀ ਵਿਚ 388 ਕਿਲੋਗ੍ਰਾਮ ਭਾਰ ਚੁੱਕਿਆ। ਉਨ੍ਹਾਂ ਨੇ ਸਨੈਚ ਵਿਚ 176 ਤੇ ਕਲੀਨ ਐਂਡ…