Commonwealth Games 2026 : ਗਿਆਨੇਸ਼ਵਰੀ ਯਾਦਵ ਨੇ ਭਾਰਤ ਨੂੰ ਦਿਵਾਇਆ 5ਵਾਂ ਮੈਡਲ
ਗਿਆਨੇਸ਼ਵਰੀ ਯਾਦਵ ਨੇ ਸੋਮਵਾਰ ਨੂੰ 2026 ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਦਾ ਪੰਜਵਾਂ ਤਗਮਾ ਜਿੱਤਿਆ। ਯਾਦਵ ਨੇ ਮਹਿਲਾ 53 ਕਿਲੋਗ੍ਰਾਮ ਵੇਟਲਿਫਟਿੰਗ ਮੁਕਾਬਲੇ ਵਿੱਚ ਚਾਂਦੀ ਦਾ ਤਮਗਾ ਜਿੱਤਿਆ। ਗਿਆਨੇਸ਼ਵਰੀ ਯਾਦਵ ਨੇ ਕੁੱਲ 199 ਕਿਲੋਗ੍ਰਾਮ ਭਾਰ ਚੁੱਕਿਆ। ਉਸ ਨੇ ਸਨੈਚ ਵਿੱਚ 88 ਕਿਲੋਗ੍ਰਾਮ ਅਤੇ ਕਲੀਨ ਐਂਡ ਜਰਕ ਵਿੱਚ 111 ਕਿਲੋਗ੍ਰਾਮ ਭਾਰ ਚੁੱਕਿਆ। ਨਾਈਜੀਰੀਆ ਦੀ ਓਨੋਮ ਓਮੋਲੋਲਾ ਡਿਡੀਹ ਨੇ…