ਐਡਵੋਕੇਟ ਰਜਿੰਦਰ ਮੰਡ ਦਾ ਗ਼ਗਮੀਨ ਮਹੌਲ ਵਿੱਚ ਅੰਤਮ ਸਸਕਾਰ, ਹਰ ਅੱਖ ਨਮ ਹੋਈ | 24 ਜੂਨ ਬੁੱਧਵਾਰ ਨੂੰ ਸ਼ਰਧਾਂਜਲੀ ਸਮਾਗਮ ਹੋਵੇਗਾ
ਜਲੰਧਰ -ਨਵਾਂ ਜ਼ਮਾਨਾ ਦੀ ਸੰਚਾਲਕ ਸੰਸਥਾ ਅਰਜਨ ਸਿੰਘ ਗੜਗੱਜ ਫਾਊਂਡੇਸ਼ਨ ਦੇ ਟਰੱਸਟੀ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਮੈਂਬਰ ਐਡਵੋਕੇਟ ਰਜਿੰਦਰ ਸਿੰਘ ਮੰਡ ਦੀ ਆਖ਼ਰੀ ਯਾਤਰਾ ਵਿੱਚ ਵੱਖ-ਵੱਖ ਖੇਤਰਾਂ ਨਾਲ ਸੰਬੰਧਤ ਸੈਂਕੜੇ ਲੋਕ ਸ਼ਾਮਲ ਹੋਏ। ਅੰਤਮ ਵਿਦਾਇਗੀ ਦੌਰਾਨ ਕੋਈ ਅਜਿਹੀ ਅੱਖ ਨਹੀਂ ਸੀ, ਜਿਸ ਵਿੱਚੋਂ ਅੱਥਰੂ ਛਲਕੇ ਨਾ ਹੋਣ। ਆਖ਼ਰੀ ਮੰਜ਼ਲ ਵੱਲ ਤੁਰਨ ਤੋਂ…