IPL 2026: CSK ਦੀ ਲਗਾਤਾਰ ਤੀਜੀ ਹਾਰ, RCB ਨੇ 43 ਦੌੜਾਂ ਨਾਲ ਜਿੱਤ ਦਰਜ ਕੀਤੀ
IPL ਵਿਚ ਚੇਨਈ ਸੁਪਰ ਕਿੰਗਸ (CSK) ਨੂੰ ਲਗਾਤਾਰ ਤੀਜੀ ਹਾਰ ਮਿਲੀ। ਟੀਮ ਨੂੰ ਚਿੰਨਾਸਵਾਮੀ ਸਟੇਡੀਅਮ ਵਿਚ ਹੋਮ ਟੀਮ ਰਾਇਲ ਚੈਲੇਂਜਰਸ ਬੇਂਗਲੁਰੂ (RCB) ਨੇ 43 ਦੌੜਾਂ ਤੋਂ ਹਰਾ ਦਿੱਤਾ। ਦੂਜੇ ਮੈਚ ਵਿਚ ਟੌਸ ਹਾਰ ਕੇ ਪਹਿਲਾਂ ਬੈਟਿੰਗ ਕਰਨ ਉਤਰੀ RCB ਨੇ 250 ਦੌੜਾਂ ਬਣਾਈਆਂ। ਇਹ ਸੀਜ਼ਾ ਦਾ ਬੈਸਟ ਸਕੋਰ ਹੈ। CSK 207 ਦੌੜਾਂ ਹੀ ਬਣਾ ਸਕੀ।…