ਨਿਊਯਾਰਕ ਹਵਾਈ ਅੱਡੇ ‘ਤੇ ਵੱਡਾ ਹਾਦਸਾ: ਜਹਾਜ਼ ਤੇ ਫਾਇਰ ਟਰੱਕ ਦੀ ਟੱਕਰ, 2 ਮੌਤਾਂ, ਕਈ ਜ਼ਖਮੀ
ਨਿਊਯਾਰਕ ਦੇ ਲਾਗਾਰਡੀਆ ਹਵਾਈ ਅੱਡੇ ‘ਤੇ ਇੱਕ ਵੱਡਾ ਹਾਦਸਾ ਵਾਪਰਿਆ ਜਦੋਂ ਇੱਕ ਏਅਰ ਕੈਨੇਡਾ ਐਕਸਪ੍ਰੈਸ CRJ-900 ਜਹਾਜ਼ ਰਨਵੇਅ ‘ਤੇ ਇੱਕ ਫਾਇਰ ਇੰਜਣ ਨਾਲ ਟਕਰਾ ਗਿਆ। ਦੋ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਇਸ ਘਟਨਾ ਤੋਂ ਬਾਅਦ ਹਵਾਈ ਅੱਡੇ ਨੂੰ ਬੰਦ ਕਰ ਦਿੱਤਾ ਗਿਆ ਹੈ। ਅਮਰੀਕਾ ਦੇ ਨਿਊਯਾਰਕ ਸ਼ਹਿਰ ਦੇ ਲਾਗਾਰਡੀਆ…