1 ਅਪ੍ਰੈਲ ਤੋਂ FASTag ਸਾਲਾਨਾ ਪਾਸ ਮਹਿੰਗਾ, ਹੁਣ 3,000 ਦੀ ਥਾਂ ਦੇਣੇ ਪੈਣਗੇ 3,075 ਰੁਪਏ
ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ (NHAI) ਨੇ ਫਾਸਟੈਗ Annual ਪਾਸ ਦੀ ਫੀਸ ਵਧਾ ਦਿੱਤੀ ਹੈ। 1 ਅਪ੍ਰੈਲ ਤੋਂ ਇਸ ਐਨੂਅਲ ਫੀਸ ਦੀ ਕੀਮਤ 3000 ਦੀ ਥਾਂ 3075 ਰੁਪਏ ਹੋ ਜਾਵੇਗੀ। NHAI ਨੇ ਫਾਸਟੈਗ ਐਨੂਅਲ ਪਾਸ ਦਾ ਐਲਾਨ ਜੂਨ 2025 ਵਿਚ ਕੀਤਾ ਸੀ। ਇਹ ਇਕ ਪ੍ਰੀਪੇਡ ਟੋਲ ਪਲਾਨ ਹੈ। ਇਸ ਨੂੰ ਖਾਸ ਤੌਰ ‘ਤੇ ਗੈਰ-ਵਪਾਰਕ ਨਿੱਜੀ…