ਟੀ-20 ਵਰਲਡ ਕੱਪ ‘ਚ ਭਾਰਤ ਦੀ ਧਮਾਕੇਦਾਰ ਜਿੱਤ, ਪਾਕਿਸਤਾਨ ਨੂੰ ਹਰਾਇਆ; CM ਮਾਨ ਨੇ ਦਿੱਤੀ ਮੁਬਾਰਕਬਾਦ
ਟੀ-20 ਵਿਸ਼ਵ ਕੱਪ ਵਿਚ ਦੋਵੇਂ ਟੀਮਾਂ ਵਿਚਕਾਰ 9 ਵਾਰ ਮੁਕਾਬਲਾ ਹੋਇਆ ਜਿਸ ਵਿਚੋਂ 8 ਵਾਰ ਟੀਮ ਨੇ ਜਿੱਤ ਹਾਸਲ ਕੀਤੀ ਹੈ ਜਦੋਂ ਕਿ ਇਕ ਵਾਰ ਪਾਕਿਸਤਾਨ ਦੀ ਟੀਮ ਸਫਲਤਾ ਹਾਸਲ ਕਰ ਸਕੀ ਹੈ। ਬੀਤੇ ਦਿਨੀਂ ਹੋਏ ਜਿਸ ਮੈਚ ਦਾ ਫੈਨਸ ਨੂੰ ਸਭ ਤੋਂ ਵੱਧ ਇੰਤਜ਼ਾਰ ਸੀ, ਉਹ ਮੈਚ ਖਤਮ ਵੀ ਹੋਇਆ ਤਾਂ ਇਕਤਰਫਾ ਅੰਦਾਜ਼ ਵਿਚ।…