13 ਫਰਵਰੀ ਤੱਕ ਪੰਜਾਬ ‘ਚ ਮੌਸਮ ਰਹੇਗਾ ਸੁੱਕਾ, ਮੌਸਮ ਵਿਭਾਗ ਨੇ ਜਾਰੀ ਕੀਤਾ ਹਵਾਵਾਂ ਦਾ ਅਲਰਟ
ਮੌਸਮ ਨੂੰ ਲੈ ਕੇ ਵਿਭਾਗ ਵੱਲੋਂ ਭਵਿੱਖਬਾਣੀ ਕੀਤੀ ਗਈ ਹੈ ਕਿ ਅੱਜ ਤੋਂ ਲੈ ਕੇ 14 ਫਰਵਰੀ ਤੱਕ ਮੌਸਮ ਡਰਾਈ ਰਹੇਗਾ। ਮੀਂਹ ਤੇ ਧੁੰਦ ਦੀ ਕੋਈ ਸੰਭਾਵਨਾ ਨਹੀਂ ਹੈ ਪਰ ਦਿਨ ਵਿਚ ਹਵਾਵਾਂ ਜ਼ਰੂਰ ਚੱਲਣਗੀਆਂ। ਪਿਛਲੇ 24 ਘੰਟੇ ਵਿਚ ਵਧ ਤੋਂ ਵਧ ਤਾਪਮਾਨ ਵਿਚ ਕੋਈ ਬਦਲਾਅ ਨਹੀਂ ਹੋਇਆ ਹੈ। ਇਹ ਆਮ ਨਾਲੋਂ 2 ਡਿਗਰੀ ਵਧ…