ਅਕਸ਼ੈ ਕੁਮਾਰ ਦੇ ਕਾਫ਼ਿਲੇ ਨਾਲ ਜੁੜੀ ਗੱਡੀ ਦੀ ਆਟੋ ਨਾਲ ਟੱਕਰ, ਦੋ ਲੋਕ ਗੰਭੀਰ ਹਾਲਤ ‘ਚ ਹਸਪਤਾਲ ਦਾਖ਼ਲ
ਮੁੰਬਈ ਵਿੱਚ ਸੋਮਵਾਰ ਨੂੰ ਅਕਸ਼ੈ ਕੁਮਾਰ ਦੀ ਸੁਰੱਖਿਆ ਕਾਰ ਦਾ ਹਾਦਸਾ ਹੋਇਆ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਅਦਾਕਾਰ ਅਤੇ ਉਸਦੀ ਪਤਨੀ ਟਵਿੰਕਲ ਖੰਨਾ ਹਵਾਈ ਅੱਡੇ ਤੋਂ ਆਪਣੇ ਜੁਹੂ ਘਰ ਵਾਪਸ ਆ ਰਹੇ ਸਨ। ਇਸ ਹਾਦਸੇ ਵਿੱਚ ਇੱਕ ਆਟੋ-ਰਿਕਸ਼ਾ ਚਾਲਕ ਜ਼ਖਮੀ ਹੋ ਗਿਆ। ਉਸਦੇ ਭਰਾ ਦਾ ਬਿਆਨ ਹੁਣ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਡਰਾਈਵਰ…