ਸੀਜੀਸੀ ਯੂਨੀਵਰਸਿਟੀ, ਮੋਹਾਲੀ ਵੱਲੋਂ ‘ਭਾਰਤ ਏ ਆਈ’ ਪ੍ਰੀ-ਸਮਿੱਟ ਦਾ ਕੀਤਾ ਗਿਆ ਆਯੋਜਨ
ਸੀਜੀਸੀ ਯੂਨੀਵਰਸਿਟੀ, ਮੋਹਾਲੀ ਵਿੱਚ ‘ਭਾਰਤ ਏ ਆਈ: ਸਮਾਵੇਸ਼ੀ, ਜ਼ਿੰਮੇਵਾਰ ਅਤੇ ਪ੍ਰਭਾਵ-ਕੇਂਦਰਿਤ ਆਰਟੀਫੀਸ਼ਲ ਇੰਟੈਲੀਜੈਂਸ’ ਦਾ ਆਯੋਜਨ ਕੀਤਾ ਗਿਆ। ਇਹ ਸਮਾਗਮ ਇੰਡੀਆ–ਏ ਆਈ ਇੰਪੈਕਟ ਸਮਿੱਟ 2026 ਦਾ ਪ੍ਰੀ-ਸਮਿੱਟ ਸੀ, ਜੋ ਰਾਸ਼ਟਰੀ ਸਟਾਰਟਅਪ ਡੇ ਦੇ ਮੌਕੇ ‘ਤੇ ਆਯੋਜਿਤ ਹੋਇਆ। ਸਮਾਗਮ ਨੂੰ ਇਲੈਕਟ੍ਰਾਨਿਕਸ ਅਤੇ ਇਨਫਰਮੇਸ਼ਨ ਟੈਕਨੋਲੋਜੀ ਮੰਤਰਾਲੇ (ਮੇਇਟੀ) ਵੱਲੋਂ ਮਨਜ਼ੂਰੀ ਅਤੇ ਮਾਨਤਾ ਪ੍ਰਾਪਤ ਸੀ। ਸਮਿੱਟ ਦੌਰਾਨ ਮੁੱਖ ਭਾਸ਼ਣ, ਪੈਨਲ…