ਜਲੰਧਰ ਕੈਂਟ ‘ਚ ਰਾਜਵਿੰਦਰ ਕੌਰ ਥਿਆੜਾ ਦਾ ਸ਼ਕਤੀ ਪ੍ਰਦਰਸ਼ਨ, ਦਫ਼ਤਰ ਦੇ ਉਦਘਾਟਨ ‘ਤੇ ਭਾਰੀ ਇਕੱਠ
ਆਮ ਆਦਮੀ ਪਾਰਟੀ ਦੀ ਹਲਕਾ ਇੰਚਾਰਜ ਰਾਜਵਿੰਦਰ ਕੌਰ ਥਿਆੜਾ ਵੱਲੋਂ ਅੱਜ ਮਿੱਠਾਪੁਰ ਰੋਡ ਤੋਂ ਖੁਰਲਾ ਕਿੰਗਰਾ ਮਾਰਗ ‘ਤੇ ਆਪਣੇ ਨਵੇਂ ਦਫ਼ਤਰ ਦਾ ਭਵਿਆ ਉਦਘਾਟਨ ਕੀਤਾ ਗਿਆ। ਇਹ ਸਮਾਗਮ ਸਿਰਫ਼ ਇੱਕ ਦਫ਼ਤਰ ਦੇ ਉਦਘਾਟਨ ਤੱਕ ਸੀਮਿਤ ਨਹੀਂ ਰਿਹਾ, ਸਗੋਂ ਇਹ ਇਕ ਵਿਸ਼ਾਲ ਜਨ-ਰੈਲੀ ਦੇ ਰੂਪ ਵਿੱਚ ਤਬਦੀਲ ਹੋ ਗਿਆ। ਇਸਨੂੰ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ…